Friday, November 10, 2017

ਸਕੂਲੀ ਵੈਨ ਨੇ ਮਾਰੀ ਟਰੈਕਟਰ-ਟਰਾਲੀ ਨੂੰ ਟੱਕਰ, ਅੱਧੀ ਦਰਜਨ ਔਰਤਾਂ ਸਮੇਤ ਚਾਰ ਮਾਸੂਮ ਸਕੂਲੀ ਬੱਚੇ ਜਖਮੀ

ਤਲਵੰਡੀ ਸਾਬੋ, 10 ਨਵੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੇ ਸਾਰੇ ਸਰਕਾਰੀ-ਗੈਰ-ਸਰਕਾਰੀ ਸਕੂਲ ਤਿੰਨ ਦਿਨਾਂ ਲਈ ਬੰਦ ਰੱਖਣ ਦੇ ਸਰਕਾਰੀ ਹੁਕਮਾਂ ਦਾ ਮੂੰਹ ਚਿੜ੍ਹਾਉਂਦਿਆਂ ਕਈ ਪਿੰਡਾਂ ਤੋਂ ਸਕੂਲੀ ਬੱਚੇ ਲੈ ਕੇ ਆ ਰਹੀ ਜਗਾ ਰਾਮ ਤੀਰਥ ਵਾਲੀ ਅਕਾਲ ਅਕੈਡਮੀ ਦੀ ਇੱਕ ਵੈਨ ਨੇ ਨਾ ਸਿਰਫ ਸਿੱਧੀ ਟੱਕਰ ਮਾਰਕੇ ਇੱਕ ਕਿਸਾਨ ਦੀ ਟਰੈਕਟਰ-ਟਰਾਲੀ ਦੇ ਪਰਖੱਚੇ ਉਡਾ ਦਿੱਤੇ ਸਗੋਂ ਟਰਾਲੀ ਵਿੱਚ ਸਵ�

Read Full Story: http://www.punjabinfoline.com/story/28390