Wednesday, November 29, 2017

ਟ੍ਰੈਫਿਕ ਸਮੱਸਿਆ ਹੱਲ ਕਰਨ ਲਈ ਬਾਜਾਰਾਂ ‘ਚ ਦਾਖਲ ਹੋਣ ਵਾਲੇ ਰਸਤਿਆ ‘ਤੇ ਲਾਈਆ ਰੋਕਾਂ

ਧੂਰੀ,28 ਨਵੰਬਰ (ਮਹੇਸ਼ ਜਿੰਦਲ) ਸ਼ਹਿਰ ਅੰਦਰ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਟ੍ਰੈਫਿਕ ਪੁਲਿਸ ਵੱਲੋ ਟ੍ਰੈਫਿਕ ਕਮ ਪੀ.ਸੀ ਆਰ ਇੰਚਾਰਜ ਪਵਨ ਸ਼ਰਮਾ ਦੀ ਅਗਵਾਈ ਹੇਠ ਵਿੱਢੀ ਮੁਹਿੰਮ ਤਹਿਤ ਸ਼ਹਿਰ ਦੇ ਬਾਜਾਰਾਂ ਅੰਦਰ ਦਾਖਲ ਹੋਣ ਵਾਲੀਆ ਕਾਰਾਂ ਲਈ ਪਾਰਕਿੰਗ ਦੀਆ ਥਾਵਾਂ ਨਿਸ਼ਚਿਤ ਕਰਨ ਉਪਰੰਤ ਹੁਣ ਕਾਰਾ ਨੂੰ ਪਾਰਕਿੰਗ 'ਚ ਖੜਾ ਕਰਨ ਨੂੰ ਯਕੀਨੀ ਬਣਾਉਣ ਲਈ ਸ਼ਹਿਰ ਦੇ ਬਾਜਾਰਾਂ ਅੰਦਰ ਦਾਖਲ

Read Full Story: http://www.punjabinfoline.com/story/28474