Saturday, November 18, 2017

ਕਾਰ ਸਵਾਰ ਤਿੰਨ ਵਿਅਕਤੀ ਹੈਰੋਇਨ ਸਮੇਤ ਕਾਬੂ

ਭਵਾਨੀਗੜ 18 ਨਵੰਬਰ {ਗੁਰਵਿੰਦਰ ਰੋਮੀ ਭਵਾਨੀਗੜ ) ਭਵਾਨੀਗੜ ਪੁਲਿਸ ਨੇ ਤਿੰਨ ਕਾਰ ਸਵਾਰ ਵਿਅਕਤੀਆਂ ਤੋ ਹੈਰੋਇਨ ਬਰਾਮਦ ਕਰਕੇ 3 ਵਿਅਕਤੀਆਂ ਤੇ ਪਰਚਾ ਦਰਜ ਕੀਤਾ ਹੈ । ਪੁਲਸ ਪਾਰਟੀ ਨੇ ਆਲੋਅਰਖ ਟੀ ਪਆਇੰਟ ਤੇ ਨਾਕਾਬੰਦੀ ਦੋਰਾਨ ਆਲੋਅਰਖ ਤੋ ਭਵਾਨੀਗੜ ਨੂੰ ਆ ਰਹੇ ਅਲਟੋ ਕਾਰ ਸਵਾਰ ਦਰਸ਼ਨ ਸਿੰਘ ਉਰਫ ਲਾਡੀ ਪੱੁਤਰ ਜੋਗਿੰਦਰ ਸਿੰਘ ਪਿੰਡ ਚੀਮਾਂ ,ਜਗਸੀਰ ਸਿੰਘ ਉਰਫ ਜੱਗੀ ਪੱੁਤਰ ਹਾਕਮ ਸਿ

Read Full Story: http://www.punjabinfoline.com/story/28438