Thursday, November 9, 2017

ਪਿਛਲੇ ਦਿਨੀ ਹੋਈ ਹਾਦਸੇ ਵਿਚ ਜਖਮੀ ਸਟੀਲ ਮੈਨ ਚੰਨੋ ਦੇ ਵਿਦਿਆਰਥੀ ਦੀ ਦੁਖਦਾਈ ਮੌਤ

ਭਵਾਨੀਗੜ, 9 ਨਵੰਬਰ{ ਗੁਰਵਿੰਦਰ ਰੋਮੀ ਭਵਾਨੀਗੜ }-ਬੀਤੇ ਦਿਨੀਂ ਨੇੜਲੇ ਪਿੰਡ ਚੰਨੋਂ ਦੇ ਇਕ ਨਿੱਜੀ ਸਕੂਲ ਦੀ ਵੈਨ ਦੇ ਨੈਸ਼ਨਲ ਹਾਈਵੇ ਤੇ ਹੋਏ ਸੜਕ ਹਾਦਸੇ ਵਿਚ ਜਖ਼ਮੀ ਹੋਏ ਵਿਦਿਆਰਥੀਆਂ ਵਿਚੋਂ ਅੱਜ ਇੱਕ ਵਿਦਿਆਰਥੀ ਸੁਖਦੀਪ ਸਿੰਘ (12) ਪੁੱਤਰ ਕੁਲਦੀਪ ਸਿੰਘ ਵਾਸੀ ਥੰਮਣਸਿੰਘ ਵਾਲਾ ਦੀ ਅੱਜ ਦੁਖਦਾਈ ਮੌਤ ਹੋ ਜਾਣ ਨਾਲ ਇਲਾਕੇ ਵਿਚ ਸ਼ੋਗ ਦੀ ਲਹਿਰ ਦੌੜ ਗਈ।\r\n ਇਸ ਸਬੰਧੀ ਜਾਣਕਾਰੀ ਦਿੰਦਿਆ �

Read Full Story: http://www.punjabinfoline.com/story/28387