ਭਵਾਨੀਗੜ 19 ਨਵੰਬਰ (ਗੁਰਵਿੰਦਰ ਰੋਮੀ ਭਵਾਨੀਗੜ ) ਇਲਾਕੇ ਵਿੱਚ ਡੇਂਗੂ ਦਾ ਕਹਿਰ ਅਜੇ ਰੁਕਣ ਦਾ ਨਾਮ ਹੀ ਨਹੀ ਲੈ ਰਿਹਾ,ਜਿਸ ਕਾਰਨ ਅੱਜ ਵੀ ਨੇੜਲੇ ਪਿੰਡ ਦੀ ਇੱਕ ਅੋਰਤ ਦੀ ਡੇਗੂ ਕਾਰਨ ਮੋਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਰਬਜੀਤ ਕੋਰ (35)ਪਤਨੀ ਨਾਜਰ ਸਿੰਘ ਵਾਸੀ ਪਿੰਡ ਬਾਲਦ ਕਲਾਂ ਦੀ ਡੇਂਗੂ ਨਾਲ ਮੋਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ