Tuesday, November 14, 2017

ਸੜਕ ਹਾਦਸੇ 'ਚ ਔਰਤ ਜ਼ਖ਼ਮੀ

ਸੰਗਰੂਰ,14 ਨਵੰਬਰ (ਸਪਨਾ ਰਾਣੀ) ਸਥਾਨਕ ਘਾਂਬਦਾ ਕੋਠੀ ਨੇੜੇ ਮੈਰੀਟੋਰੀਅਸ ਸਕੂਲ ਭਵਾਨੀਗੜ੍ਹ ਸੰਗਰੂਰ ਰੋਡ \'ਤੇ ਇਕ ਟਵੇਰਾ ਗੱਡੀ ਨਾਲਾ ਪੁੱਲ ਦੇ ਡਿਵਾਈਡਰ ਨਾਲ ਜਾ ਟਕਰਾਈ | ਟਵੇਰਾ ਗੱਡੀ \'ਚ ਸਵਾਰ 2 ਔਰਤਾਂ ਅਤੇ 4 ਬੱਚਿਆਂ ਸਮੇਤ 8 ਵਿਅਕਤੀ ਸਵਾਰ ਸਨ | ਜਿਨ੍ਹਾਂ \'ਚੋ 1 ਔਰਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਜਦਕਿ ਬਾਕੀ ਸਵਾਰ ਵਾਲ-ਵਾਲ ਬਚ ਗਏ ਹਾਦਸੇ ਦੀ ਜਾਣਕਾਰੀ ਦਿੰਦਿਆਂ ਪ੍ਰਦੀਪ ਕੁਮਾਰ

Read Full Story: http://www.punjabinfoline.com/story/28407