Tuesday, November 14, 2017

ਹਾਦਸੇ ਵਿੱਚ ਇੱਕ ਮੋਟਰਸਾਇਕਲ ਚਾਲਕ ਨੋਜਵਾਨ ਦੀ ਮੋਤ

ਭਵਾਨੀਗੜ 14 ਨਵੰਬਰ ( ਗੁਰਵਿੰਦਰ ਰੋਮੀ ਭਵਾਨੀਗੜ ) ਸਮਾਣਾ- ਭਵਾਨੀਗੜ ਮੱੁਖ ਸੜਕ ਤੇ ਮੋਟਰਸਾਇਕਲ ਚਾਲਕ ਇਕ ਨੌਜਵਾਨ ਦੀ ਸੜਕ ਕਿਨਾਰੇ ਦਰੱਖਤ ਨਾਲ ਟਕਰਾ ਜਾਣ ਕਾਰਨ ਦਰਦਨਾਕ ਮੋਤ ਹੋ ਗਈ ਜਦ ਕਿ ਦੂਜਾ ਨੋਜਵਾਨ ਗੰਭੀਰ ਜਖਮੀ ਹੋ ਗਿਆ । ਮਿਲੀ ਜਾਣਕਾਰੀ ਅਨੁਸਾਰ ਬੰਟੀ (22) ਪੱੁਤਰ ਦਰਸ਼ਨ ਸਿੰਘ ਵਾਸੀ ਪਿੰਡ ਖਰਾਣਾ ਮੋਟਰਸਾਇਕਲ ਰਾਹੀ ਆਪਣੇ ਨਾਨਕੇ ਪਿੰਡ ਫਤਿਹਗੜ ਛੰਨਾਂ ਆਪਣੇ ਦੋਸਤ ਜਤਿੰਦਰ �

Read Full Story: http://www.punjabinfoline.com/story/28415