Thursday, November 16, 2017

ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁੱਲਦਾ ਜਾ ਰਿਹਾ ਡਿਜੀਟਲ ਇੰਡੀਆ

ਭਵਾਨੀਗੜ 16 ਨਵੰਬਰ { ਗੁਰਵਿੰਦਰ ਰੋਮੀ ਭਵਾਨੀਗੜ } 16 ਨਵੰਬਰ ਪੰਜਾਬੀਆਂ ਲਈ ਲਾਸਾਨੀ ਸ਼ਹੀਦਾਂ ਦੀ ਕਤਾਰ ਵਿੱਚ ਵਾਧਾ ਕਰਦਿਆਂ ਅੱਜ ਦੇ ਦਿਹਾੜੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸੈਂਟਰਲ ਜੇਲ ਲਾਹੋਰ ਵਿਖੇ ਫਾਂਸੀ ਤੇ ਲਟਕਾਇਆ ਗਿਆ । ਦੇਸ਼ ਨੂੰ ਅਜਾਦ ਕਰਾਉਣ ਲਈ ਪੰਜਾਬੀਆਂ ਵੱਧ ਚੜ ਕੇ ਅਜਾਦੀ ਦੀ ਲੜਾਈ ਵਿੱਚ ਹਿੱਸਾ ਲਿਆ ਅਤੇ ਅਨੇਕਾਂ ਸੂਰਬੀਰ ਯੋਧਿਆਂ ਦੇਸ਼ ਨੂੰ ਅਜਾਦ ਕਰਾਉਣ ਲਈ ਸਿਰ ਧੜ ਦ

Read Full Story: http://www.punjabinfoline.com/story/28427