Wednesday, November 8, 2017

ਪੰਜਾਬ ਸਰਕਾਰ ਆਤਵਾਦ ਦੇ ਖਾਤ੍ਹਮੇ ਲਈ ਠੋਸ ਕਦਮ ਉਠਾਵੇ : ਮਿੱਕੀ ਪੰਡਿਤ

ਤਰਨ ਤਾਰਨ (ਅਕਾਸ਼ ਜੋਸ਼ੀ) ੦9 ਨਵੰਬਰ : ਸ਼ਿਵ ਸੈਨਾ ਹਿੰਦੁਸਤਾਨ ਦੀ ਮੀਟਿੰਗ ਤਰਨ ਤਾਰਨ ਵਿਖੇ ਹੋਈ ਜਿਸ ਵਿੱਚ ਪੰਜਾਬ ਯੁਵਾ ਵਾਈਸ ਪ੍ਰਧਾਨ ਮਿੱਕੀ ਪੰਡਿਤ ਵਿਸ਼ੇਸ਼ ਤੋਰ ਤੇ ਪਹੁੰਚੇ , ਉਹਨਾ ਨੇ ਮੀਟਿੰਗ ਨੂੰ ਸੰਬੋਦਨ ਕਰਦਿਆ ਅਤੇ ਪ੍ਰੈਸ ਨਾਲ ਗੱਲ ਬਾਤ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਆਤਵਾਦ ਦੇ ਖਾਤ੍ਹਮੇ ਲਈ ਠੋਸ ਕਦ੍ਹਮ ਉਠਾਵੇ ਅਤੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਹੋਰ ਠੋਸ ਕੀਤੀ ਜਾਵੇ । ਉ

Read Full Story: http://www.punjabinfoline.com/story/28381