Tuesday, November 14, 2017

ਇਲਾਜ 'ਤੇ ਆਇਆ ਖਰਚਾ ਵਿਆਜ ਸਮੇਤ ਅਦਾ ਕਰਨ ਦੇ ਹੁਕਮ

ਸੰਗਰੂਰ, 14 ਨਵੰਬਰ (ਸਪਨਾ ਰਾਣੀ) ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਫੋਰਮ ਨੇ ਇਕ ਬੀਮਾ ਕੰਪਨੀ ਨੂੰ ਹੁਕਮ ਦਿੱਤਾ ਹੈ ਕਿ ਸ਼ਿਕਾਇਤਕਰਤਾ ਨੂੰ ਉਸ ਦੇ ਇਲਾਜ \'ਤੇ ਆਏ ਖ਼ਰਚੇ ਦਾ ਵਿਆਜ ਸਮੇਤ ਭੁਗਤਾਨ ਕੀਤਾ ਜਾਵੇ | ਕੇਸ ਮੁਤਾਬਿਕ ਅਮਰੀਕ ਸਿੰਘ ਪੁੱਤਰ ਤੀਰਥ ਸਿੰਘ ਵਾਸੀ ਸੁਨਾਮ ਜੋ ਸਿੱਖਿਆ ਵਿਭਾਗ ਤੋਂ ਅਧਿਆਪਕ ਵਜੋਂ ਸੇਵਾ ਮੁਕਤ ਹੈ ਦਾ ਸਰਕਾਰੀ ਤੌਰ \'ਤੇ ਓਰੀਐਾਟਲ ਬੀਮਾ ਕੰਪਨੀ ਵਲੋਂ ਬੀਮ�

Read Full Story: http://www.punjabinfoline.com/story/28410