Wednesday, November 15, 2017

ਰਿਜ਼ਰਵ ਪੁਲਿਸ ਦੇ ਜਵਾਨਾਂ ਦੀਆਂ ਖੇਡਾਂ ਦਾ ਉਦਘਾਟਨ

ਸੰਗਰੂਰ, 15 ਨਵੰਬਰ (ਸਪਨਾ ਰਾਣੀ) ਦੂਜੀ ਆਈ.ਆਰ.ਬੀ, ਲੱਡਾ ਕੋਠੀ, ਸੰਗਰੂਰ ਵਿਖੇ 5ਵੀ ਇੰਟਰ ਇੰਡੀਆ ਰਿਜ਼ਰਵ ਬਟਾਲੀਅਨਜ਼, ਸਪੋਰਟਸ ਅਤੇ ਐਥਲੈਟਿਕ ਅੱਜ ਸ਼ੁਰੂ ਹੋਈ | ਇਸ ਮੌਕੇ ਰਣਬੀਰ ਸਿੰਘ, ਖੱਟੜਾ, ਡੀ.ਆਈ.ਜੀ, ਪ੍ਰਸ਼ਾਸਨ, ਆਈ.ਆਰ.ਬਨਜ਼, ਨੇ ਇਸ ਮੀਟ ਦਾ ਉਦਘਾਟਨ ਕੀਤਾ ਅਤੇ ਕਮਾਂਡੈਂਟ ਜਤਿੰਦਰ ਸਿੰਘ ਬੈਨੀਪਾਲ, ਆਈ.ਆਰ.ਬੀ.ਜੀ ਨੇ ਜੀ ਆਇਆਂ ਕਿਹਾ | ਇਸ ਮੀਟ \'ਚ ਸਾਰੀਆਂ ਆਈ.ਆਰ.ਬੀ ਬਟਾਲੀਅਨਾਂ \'ਚੋ

Read Full Story: http://www.punjabinfoline.com/story/28420