Wednesday, November 8, 2017

ਸੰਘਣੀ ਧੁੰਧ ਕਾਰਨ ਤਿੰਨ ਬੱਸਾਂ ਦੇ ਭਿੜਣ ਕਰਕੇ ਅੱਧਾ ਦਰਜਨ ਲੋਕ ਜਖਮੀ

ਤਲਵੰਡੀ ਸਾਬੋ, 8 ਨਵੰਬਰ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਰੋੜੀ ਰੋਡ \'ਤੇ ਪਿੰਡ ਸੀਂਗੋ ਨੇੜੇ ਅੱਜ ਸਵੇਰੇ ਭਾਰੀ ਧੁੰਧ ਕਾਰਨ ਤਿੰਨ ਬੱਸਾਂ ਅੱਗਿਓੁਂ ਪਿੱਛਿਓੁਂ ਟਕਰਾ ਗਈਆਂ ਜਿਸ ਕਾਰਨ ਅੱਧਾ ਦਰਜਨ ਤੋਂ ਵੱਧ ਲੋਕ ਜਖਮੀ ਹੋ ਗਈ ਜਿੰਨਾਂ ਨੂੰ ਸਹਾਰਾ ਕਲੱਬ ਤਲਵੰਡੀ ਸਾਬੋ ਵੱਲੋਂ ਸਥਾਨਕ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ।\r\nਜਾਣਕਾਰੀ ਅਨੁਸਾਰ ਗਗਨਦੀਪ ਬੱਸ ਨੰਗਲ�

Read Full Story: http://www.punjabinfoline.com/story/28385