Monday, November 27, 2017

ਵੱਡੇ ਘੱਲੂਘਾਰੇ ਦੀ ਯਾਦਗਾਰ ਦਾ ਬੰਦ ਪਿਆ ਥੀਏਟਰ ਜਨਵਰੀ ਵਿਚ ਹੋਵੇਗਾ ਚਾਲੂ

ਸੰਗਰੂਰ, 27 ਨਵੰਬਰ (ਸਪਨਾ ਰਾਣੀ) ਪੰਜਾਬ ਦੇ ਇਤਿਹਾਸਕ ਸਥਾਨ ਕੁੱਪ ਰੋਹੀੜਾ ਜਿੱਥੇ ਵੱਡੇ ਘੱਲੂਘਾਰੇ ਦੌਰਾਨ 35 ਹਜ਼ਾਰ ਸਿੱਖਾਂ ਨੰੂ ਕਤਲ ਕਰ ਦਿੱਤਾ ਗਿਆ ਸੀ, ਦੀ ਯਾਦ ਵਿਚ ਬਣਾਏ ਸਮਾਰਕ ਵਿਚ ਜਨਵਰੀ ਤੱਕ ਥੀਏਟਰ ਮੁੜ ਚਾਲੂ ਕਰ ਦਿੱਤਾ ਜਾਵੇਗਾ | ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਅਮਰ ਪ੍ਰਤਾਪ ਸਿੰਘ ਵਿਰਕ ਨੇ \'ਅਜੀਤ\' ਨੰੂ ਦੱਸਿਆ ਕਿ ਇਸ ਸਮਾਰਕ ਦੀ ਸਾਂਭ ਸੰਭਾਲ ਦਾ ਕੰਮ ਜਿਸ ਕੰਪਨੀ ਨੰੂ ਦ�

Read Full Story: http://www.punjabinfoline.com/story/28471