Friday, November 3, 2017

ਆਂਗਣਵਾੜੀ ਵਰਕਰਾਂ ਨੇ ਸਵਾ ਘੰਟੇ ਤੱਕ ਰੋਕੀ ਰੱਖੀ ਦਿੱਲੀ-ਲੁਧਿਆਣਾ ਮੁੱਖ ਮਾਰਗ ਦੀ ਆਵਾਜਾਈ

ਸੰਗਰੂਰ,02 ਨਵੰਬਰ (ਸਪਨਾ ਰਾਣੀ) ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵਲੋਂ ਜ਼ਿਲ੍ਹਾ ਪ੍ਰਧਾਨ ਗੁਰਮੇਲ ਕੌਰ ਬਿੰਜੋਕੀ ਦੀ ਅਗਵਾਈ ਹੇਠ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਘਿਰਾਓ ਕਰਨ ਉਪਰੰਤ ਰੋਸ ਮਾਰਚ ਕਰਦਿਆਂ ਦਿੱਲੀ ਲੁਧਿਆਣਾ ਮੁੱਖ ਮਾਰਗ \'ਤੇ ਚੱਕਾ ਜਾਮ ਕੀਤਾ ਗਿਆ | ਧਰਨੇ ਦੌਰਾਨ ਸੈਂਕੜਿਆਂ ਦੀ ਤਾਦਾਦ ਵਿਚ ਇਕੱਤਰ ਜ਼ਿਲ੍ਹੇ ਭਰ ਦੀਆਂ ਆਂਗਣਵਾੜੀ ਵਰਕਰਾਂ ਵਲੋਂ

Read Full Story: http://www.punjabinfoline.com/story/28376