Monday, November 27, 2017

ਸੜਕ ਨਾ ਬਣਨ ਤੋਂ ਤੰਗ ਇਲਾਕਾ ਨਿਵਾਸੀਆਂ ਨੇ ਲਾਇਆ ਜਾਮ

ਸੰਗਰੂਰ, 27 ਨਵੰਬਰ (ਸਪਨਾ ਰਾਣੀ) ਸਥਾਨਕ ਉੱਪਲੀ ਰੋਡ ਦੇ ਵਸਨੀਕਾਂ ਵਲੋਂ ਖ਼ਰਾਬ ਰਸਤੇ ਤੋਂ ਤੰਗ ਆ ਕੇ ਸੜਕ ਉੱਤੇ ਧਰਨਾ ਦਿੰਦਿਆਂ ਰੋਸ ਪ੍ਰਦਰਸ਼ਨ ਕੀਤਾ | ਚਮਨਦੀਪ ਸਿੰਘ ਮਿਲਖੀ ਦੀ ਅਗਵਾਈ ਹੇਠ ਧਰਨਾਕਾਰੀਆਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਲਗਪਗ 10 ਮਹੀਨੇ ਪਹਿਲਾ ਸੀਵਰੇਜ ਪਾਉਣ ਲਈ ਪੱਟੀ ਗਈ ਉੱਪਲੀ ਰੋਡ ਵਾਲੀ ਸੜਕ ਨਾਂ ਤਾਂ ਮੁੜ ਕਿਸੇ ਨੇ ਬਣਾਉਣ ਦਾ ਯਤਨ ਕੀਤਾ ਅਤੇ ਨਾ ਹੀ ਇਸ ਰ�

Read Full Story: http://www.punjabinfoline.com/story/28470