Wednesday, November 1, 2017

ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਸਿੱਧੀ ਟੱਕਰ ਵਿੱਚ ਭੱਟੀਵਾਲ ਖੁਰਦ ਦੇ ਸਾਬਕਾ ਫੌਜੀ ਦੀ ਮੌਕੇ ਉੱਤੇ ਮੌਤ

ਭਵਾਨੀਗੜ, 1 ਨਵੰਬਰ{ ਗੁਰਵਿੰਦਰ ਰੋਮੀ ਭਵਾਨੀਗੜ੍ਹ } -ਅੱਜ ਸਵੇਰੇ ਪਿੰਡ ਭੱਟੀਵਾਲ ਖੁਰਦ ਅਤੇ ਬਲਿਆਲ ਦੇ ਵਿਚਕਾਰ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਸਿੱਧੀ ਟੱਕਰ ਵਿੱਚ ਇੱਕ ਸਾਬਕਾ ਫੌਜੀ ਦੀ ਮੌਕੇ ਉੱਤੇ ਮੌਤ ਅਤੇ ਇੱਕ ਗੰਭੀਰ ਜਖਮੀ ਹੋ ਗਿਆ। ਪਿੰਡ ਭੱਟੀਵਾਲ ਖੁਰਦ ਦੇ ਸਾਬਕਾ ਸਰਪੰਚ ਧਨਮਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਸਾਬਕਾ ਫੌਜੀ ਕਰਮਜੀਤ ਸਿੰਘ ਵਾਸੀ ਭੱਟੀਵਾਲ ਖੁਰਦ ਆ

Read Full Story: http://www.punjabinfoline.com/story/28370