Wednesday, November 15, 2017

ਜੀ ਦਾ ਜੰਜਾਲ ਬਣੀਆਂ ਚੌਹ ਮਾਰਗੀ ਸੜਕਾਂ : ਨਿੱਤ ਦਿਨ ਵਾਪਰ ਰਹੇ ਭਿਆਨਕ ਸ਼ੜਕ ਹਾਦਸੇ

ਭਵਾਨੀਗੜ 15 ਨਵੰਬਰ { ਗੁਰਵਿੰਦਰ ਰੋਮੀ ਭਵਾਨੀਗੜ } ਚੋਹ ਮਾਰਗੀ ਸੜਕ ਬਣਨ ਤੋ ਬਾਅਦ ਇਲਾਕਾ ਭਵਾਨੀਗੜ ਖਾਸ ਕਰਕੇ ਸ਼ਹਿਰ ਨਿਵਾਸੀਆਂ ਲਈ ਰੱਖੇ ਗਏ ਕੱਟਾਂ ਤੇ ਨਿੱਤ ਦਿਨ ਭਿਆਨਕ ਸੜਕ ਹਾਦਸਿਆਂ ਦਾ ਵਾਪਰ ਜਾਣਾ ਆਮ ਜਹੀ ਗੱਲ ਬਣ ਗਈ ਹੈ । ਅੱਜ ਸਵੇਰੇ ਨਵੇਂ ਬੱਸ ਅੱਡੇ ਤੇ ਰੱਖੇ ਕੱਟ ਕੋਲ ਇੱਕ ਹਾਦਸਾ ਵਾਪਰਿਆ ਦੂਜਾ ਹਾਦਸਾ ਅਨਾਜ ਮੰਡੀ ਭਵਾਨੀਗੜ ਵਾਲੇ ਕੱਟ ਤੇ ਸਕੂਲੀ ਬੱਚਿਆਂ ਦੀ ਛੱੁਟੀ ਵੇਲ�

Read Full Story: http://www.punjabinfoline.com/story/28422