Tuesday, November 14, 2017

ਥਾਂ ਥਾਂ ਮਨਾਇਆ ਜਾ ਰਿਹਾ ਬਾਲ ਦਿਵਸ:ਪਰ ਐਫਸੀਐਸ ਸਕੂਲ ਦੇ ਬਾਲ ਕਾਪੀਆਂ,ਕਿਤਾਬਾਂ ਤੋ ਸੱਖਣੇ

ਭਵਾਨੀਗੜ 14 ਨਵੰਬਰ { ਗੁਰਵਿੰਦਰ ਰੋਮੀ ਭਵਾਨੀਗੜ } ਪਿਛਲੇ ਨੌ ਮਹਿਿਨਆਂ ਤੋ ਸਰਕਾਰ ਦੀ ਅਣਗਹਿਲੀ ਦਾ ਸ਼ਿਕਾਰ ਹੋਇਆ ਐਫ ਸੀ ਐਸ ਸਕੂਲ ਬਾਲਦ ਖੁਰਦ ਪਿੰਡ ਵਲੋ ਬਣਾਈ ਸਕੂਲੀ ਕਮੇਟੀ ਅਤੇ ਅਧਿਆਪਕਾਂ ਦੇ ਸਹਿਯੋਗ ਸਦਕਾ ਹੀ ਚਲ ਰਿਹਾ ਹੈ ਸਰਕਾਰ ਦੀ ਐਨੀ ਬੇਰੱੁਖੀ ਦੀ ਇਲਾਕਾ ਨਿਵਾਸੀਆਂ ਨੂੰ ਆਸ ਨਹੀ ਸੀ ਜਿਕਰਯੋਗ ਹੈ ਕਿ ਸਕੂਲ ਅਧਿਆਪਕਾਂ ਵਲੋ ਕਈ ਕਈ ਦਿਨ ਭੱੁਖ ਹੜਤਾਲਾ ਅਤੇ ਫਿਰ ਐਜੀਟੇਸ਼ਨ ਦੀ

Read Full Story: http://www.punjabinfoline.com/story/28413