Tuesday, November 14, 2017

ਖਸਤਾ ਹਾਲ ਸਕੂਲ ਚਲਾਉਣ ਦੀ ਬਜਾਏ ਖੁੱਲੇ੍ਹ-ਡੁੱਲੇ੍ਹ ਹੋਣ ਸਰਕਾਰੀ ਸਕੂਲ-ਡਾ: ਮਾਨ

ਸੰਗਰੂਰ,14 ਨਵੰਬਰ (ਸਪਨਾ ਰਾਣੀ) ਸਾਇੰਟੇਫਿਕ ਅਵੇਅਰਨੈੱਸ ਫੋਰਮ ਦੇ ਪ੍ਰਧਾਨ ਅਤੇ ਉਘੇ ਸਮਾਜ ਚਿੰਤਕ ਡਾ: ਏ.ਐੱਸ.ਮਾਨ ਨੇ ਪੰਜਾਬ ਸਿੱਖਿਆ ਵਿਭਾਗ ਵਲੋਂ ਘੱਟ ਵਿਦਿਆਰਥੀਆਂ ਵਾਲੇ ਸਕੂਲਾਂ ਨੂੰ ਬੰਦ ਕਰਨ ਦੇ ਫ਼ੈਸਲੇ ਦੀ ਪੋ੍ਰੜ੍ਹਤਾ ਕਰਦਿਆਂ ਕਿਹਾ ਕਿ ਖਸਤਾ ਹਾਲ ਸਕੂਲ ਚਲਾਉਣ ਦੀ ਬਜਾਏ ਖੁੱਲੇ੍ਹ ਡੁੱਲੇ੍ਹ ਅਤੇ ਵੱਡੇ ਸਰਕਾਰੀ ਸਕੂਲ ਖੋਲ੍ਹੇ ਜਾਣ ਜਿੱਥੇ ਨਰਸਰੀ ਤੋਂ ਲੈ ਕੇ ਬਾਰ੍ਹਵੀਂ �

Read Full Story: http://www.punjabinfoline.com/story/28409