Friday, November 3, 2017

ਸ.ਸ.ਸ.ਸ ਭੁੱਲਰਹੇੜੀ ਵਿਖੇ ਤੰਬਾਕੂ ਦਿਵਸ ਮਨਾਇਆ

ਧੂਰੀ,03 ਨਵਬੰਰ (ਮਹੇਸ਼ ਜਿੰਦਲ) ਅੱਜ ਸ.ਸ.ਸ.ਸ ਭੁੱਲਰਹੇੜੀ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਸੁਰਿੰਦਰ ਕੌਰ ਜੀ ਦੀ ਯੋਗ ਅਗਵਾਈ ਵਿੱਚ ਤੰਬਾਕੂ ਦਿਵਸ ਮਨਾਇਆ ਗਿਆ ਜਿਸਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਤੰਬਾਕੂ ਅਤੇ ਹੋਰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾੳਣਾ ਸੀ ।ਇਸ ਮੌਕੇ ਤੇ ਇਸ ਦਿਵਸ ਸਬੰਧੀ ਲੇਖ ਅਤੇ ਪੇਟਿੰਗ ਮੁਕਾਬਲੇ ਕਰਵਾਏ ਗਏ ।ਇਹਨਾਂ ਮੁਕਾਬਲਿਆਂ ਵਿੱਚ ਗਤੀਵਿਧੀ ਇੰ

Read Full Story: http://www.punjabinfoline.com/story/28378