ਭਵਾਨੀਗੜ 23 ਨਵੰਬਰ ( ਗੁਰਵਿੰਦਰ ਰੋਮੀ ਭਵਾਨੀਗੜ ) ਸੀਨੀਅਰ ਪੱਤਰਕਾਰ ਅਤੇ ਅਗਰਵਾਲ ਸਭਾ ਭਵਾਨੀਗੜ ਦੇ ਵਿਜੈ ਕੁਮਾਰ ਗਰਗ ਦੇ ਨੋਜਵਾਨ ਪੱੁਤਰ ਮੋਹਿਤ ਗਰਗ (33) ਦਾ ਅੱਜ ਸਵੇਰੇ ਅਚਾਨਕ ਦਿਹਾਂਤ ਹੋ ਗਿਆ ।ਦੱੁਖ ਵਿੱਚ ਸ਼ਾਮਲ ਹੋਏ ਸ਼ਹਿਰ ਦੀਆਂ ਵੱਖ ਵੱਖ ਧਾਰਮਿਕ,ਸਮਾਜਿਕ,ਅਤੇ ਰਾਜਨੀਤਿਕ ਪਾਰਟੀ ਦੇ ਆਗੂਆਂ ਨੇ ਦੱੁਖੀ ਪਰਿਵਾਰ ਨਾਲ ਸ਼ੋਕ ਜਾਹਰ ਕੀਤਾ। ਇਸ ਮੋਕੇ ਪ੍ਰੈਸ ਕਲੱਬ ਭਵਾਨੀਗੜ ਦੇ ਪ੍ਰ�