Friday, November 3, 2017

ਵਿਜੀਲੈਂਸ ਵਿਭਾਗ ਨੇ ਭਿ੍ਸ਼ਟਾਚਾਰ ਵਿਰੋਧੀ ਸਪਤਾਹ ਦੇ ਮੱਦੇਨਜ਼ਰ ਕਰਵਾਇਆ ਸੈਮੀਨਾਰ

ਸੰਗਰੂਰ,02 ਨਵੰਬਰ (ਸਪਨਾ ਰਾਣੀ) ਵਿਜੀਲੈਂਸ ਵਿਭਾਗ ਸੰਗਰੂਰ ਦੇ ਦਫ਼ਤਰ \'ਚ ਭਿ੍ਸ਼ਟਾਚਾਰ ਵਿਰੋਧੀ ਜਾਗਰੂਕਤਾ ਸਮਾਰੋਹ ਦੇ ਅੰਤਰਗਤ ਡੀ.ਐੱਸ.ਪੀ. ਵਿਜੀਲੈਂਸ ਸ੍ਰੀ ਹੰਸ ਰਾਜ ਦੀ ਰਹਿਨੁਮਾਈ ਹੇਠ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਇਕੱਤਰਤਾ ਕਰਦਿਆਂ ਇੱਕ ਸੈਮੀਨਾਰ ਕਰਵਾਇਆ | ਸੈਮੀਨਾਰ ਦੇ ਮੁੱਖ ਮਹਿਮਾਨ ਏ.ਡੀ.ਸੀ. ਸ੍ਰੀ ਉਪਕਾਰ ਸਿੰਘ ਨੇ ਆਪਣੇ ਸੰਬੋਧਨ \'ਚ ਕਿਹਾ ਕਿ 30 ਅਕਤੂਬਰ ਤੋਂ 4 �

Read Full Story: http://www.punjabinfoline.com/story/28377