ਭਵਾਨੀਗੜ੍ਹ16 ਨਵੰਬਰ { ਗੁਰਵਿੰਦਰ ਰੋਮੀ ਭਵਾਨੀਗੜ }- ਇੱਥੇ ਰਾਮਪੁਰਾ ਰੋਡ ਸਾਹਮਣੇ ਮੁੱਖ ਸੜਕ ਤੇ ਨਾਭਾ ਵੱਲ ਨੂੰ ਜਾ ਰਹੀ ਕਪਾਹ ਦੀਆਂ ਛਟੀਆਂ ਦੀ ਭਰੀ ਇੱਕ ਟਰੈਕਟਰ ਟਰਾਲੀ ਅਚਾਨਕ ਬੇਕਾਬੂ ਹੋ ਕੇ ਸੜਕ ਕਿਨਾਰੇ ਡਿਵਾਈਡਰ ਤੇ ਚੜ੍ਹ ਕੇ ਲੋਹੇ ਦੀਆਂ ਲੱਗੀਆਂ ਗਰਿੱਲਾਂ ਤੋੜਦੇ ਹੋਏ ਪਲਟ ਗਈ ।ਇਸ ਸਬੰਧੀ ਟਰੈਕਟਰ ਸਵਾਰ ਵਿਅਕਤੀ ਸੇਵਾ ਸਿੰਘ ਵਾਸੀ ਪਿੰਡ ਵਰੇ੍ਹ (ਬੁਢਲਾਢਾ) ਨੇ ਦੱਸਿਆ ਕਿ ਅ�