ਭਵਾਨੀਗੜ 27 ਨਵੰਬਰ (ਗੁਰਵਿੰਦਰ ਰੋਮੀ ਭਵਾਨੀਗੜ) ਪੰਜਾਬ ਸਰਕਾਰ ਵਲੋ ਨਿੱਤ ਦਿਨ ਲੋਕਾਂ ਲਈ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਵਾਅਦਿਆਂ ਦੀ ਫੂਕ ਉਦੋ ਨਿਕਲਦੀ ਨਜਰ ਆਈ ਜਦੋ ਹਲਕਾ ਵਿਧਾਇਕ ਸਿੰਗਲਾ ਵਲੋ ਸਬ-ਡਵੀਜਨ ਭਵਾਨੀਗੜ ਵਿੱਚ ਪਿੰਡ ਨਦਾਮਪੁਰ ਵਿਖੇ ਪ੍ਰਾਇਮਰੀ ਹੈਲਥ ਸੈਂਟਰ(ਪੀਐਚਸੀ) ਵਿੱਚ ਸਥਾਪਿਤ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਸ਼ੁਰੂ ਕੀਤਾ ਸੂਬੇ ਦਾ ਇਕਲੋਤਾ 'ਹੈਲਥ ਏਟੀ�