ਧੂਰੀ,15 ਨਵੰਬਰ (ਮਹੇਸ਼ ਜਿੰਦਲ) ਨਵੇਂ ਆਏ ਐਸ.ਐਚ.ਓ ਰਾਜੇਸ ਕੁਮਾਰ ਸਨੇਹੀ ਨੇ ਅੱਜ ਥਾਣਾ ਸਿਟੀ ਦਾ ਚਾਰਜ ਸੰਭਾਲਦਿਆਂ ਪੱਤਰਕਾਰਾਂ ਗੱਲਬਾਤ ਕਰਦੇ ਹੋਏ, ਕਿਹਾ ਕਿ ਧੂਰੀ ਸ਼ਹਿਰ ਅੰਦਰ ਜਿਨ੍ਹੇ ਵੀ ਗੈਰ ਕਾਨੂਨੀ ਧੰਦੇ ਚਲ ਰਹੇ ਹਨ। ਉਹਨ੍ਹਾਂ ਨੂੰ ਬੰਦ ਕਰਾਏ ਜਾਣਗੇ, ਅਤੇ ਕਿਸੇ ਵੀ ਸਰਾਰਤੀ ਅੰਨਸਰਾਂ ਨੂੰ ਬਖਸੀਆ ਨਹੀ ਜਾਵੇਗਾ ਅਤੇ ਉਨ੍ਹਾਂ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਉਹ ਜਲਦ ਤੋਂ ਜਲਦ �