Wednesday, November 1, 2017

ਹੈਰੀਟੇਜ ਪਬਲਿਕ ਸਕੂਲ ਭਵਾਨੀਗੜ ਦੇ ਵਿਦਿਆਰਥੀ ਕਿੱਕ ਬਾਕਸਿੰਗ ਰਾਜ-ਪੱਧਰੀ ਮੁਕਾਬਲਿਆਂ (ਮੁੰਡਿਆਂ) ਵਿੱਚ ਵਧੀਆ ਪ੍ਰਦਰਸ਼ਨ

ਭਵਾਨੀਗੜ, 1 ਨਵੰਬਰ{ ਗੁਰਵਿੰਦਰ ਰੋਮੀ ਭਵਾਨੀਗੜ੍ਹ } -ਹੈਰੀਟੇਜ ਪਬਲਿਕ ਸਕੂਲ ਭਵਾਨੀਗੜ ਦੇ ਵਿਦਿਆਰਥੀ ਸੰਜਮਪ੍ਰੀਤ ਸਿੰਘ ਨੇ ਕਿੱਕ ਬਾਕਸਿੰਗ ਰਾਜ-ਪੱਧਰੀ ਮੁਕਾਬਲਿਆਂ (ਮੁੰਡਿਆਂ) ਵਿੱਚ ਵਧੀਆ ਪ੍ਰਦਰਸ਼ਨ ਕਰਕੇ ਰਾਸ਼ਟਰ-ਪੱਧਰੀ ਮੁਕਾਬਲਿਆਂ ਵਿੱਚ ਆਪਣੀ ਥਾਂ ਸੁਨਿਸ਼ਚਿਤ ਕੀਤੀ ਅਤੇ ਗੌਰਵਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਮੁਖੀ ਸ੍ਰੀਮਤੀ ਮੀਨੂ ਸੂਦ ਨੇ ਬੱਚਿਆਂ ਨੂੰ ਸੰ�

Read Full Story: http://www.punjabinfoline.com/story/28371