Friday, November 24, 2017

ਪੀਆਰਟੀਸੀ ਕਰਮਚਾਰੀ ਦਲ ਦੀ ਹੋਈ ਅਹਿਮ ਮੀਟਿੰਗ

ਰਾਜਪੁਰਾ ( ਰਾਜੇਸ਼ ਡਾਹਰਾ ) ਅੱਜ ਪੀਆਰਟੀਸੀ ਚੰਡੀਗੜ੍ਹ ਡਿਪੂ ਮੁਲਾਜਮਾਂ ਦੀ ਕਾਮ ਕਰਦੀ ਜਥੇਬੰਦੀ ਕਰਮਚਾਰੀ ਦਲ ਦੀ ਇਕ ਅਹਿਮ ਮੀਟਿੰਗ ਗੁਰੂਦੁਆਰਾ ਕਥਾਲਾਂ ਸਾਹਿਬ ਚੰਡੀਗੜ੍ਹ ਵਿਖੇ ਹੋਈ ।ਮੀਟਿੰਗ ਵਿਚ ਕਰਮਚਾਰੀ ਦਲ ਨਾਲ ਡਿਪੂ ਦੇ ਸਾਰੇ ਸੰਬਧਿਤ ਅਹੁਦੇਦਾਰ ਅਤੇ ਵਰਕਰ ਸ਼ਾਮਿਲ ਸਨ । ਜਿਥੇ ਮੀਟਿੰਗ ਵਿਚ ਡਿਪੂ ਦੇ ਕਰਮਚਾਰੀਆਂ ਦੇ ਅਹਿਮ ਫੈਸਲੇ ਬਾਰੇ ਖੁਲ ਕੇ ਬਿਚਾਰ ਵਟਾਂਦਰਾ ਕੀਤਾ �

Read Full Story: http://www.punjabinfoline.com/story/28461