Monday, November 27, 2017

ਟਰੈਫ਼ਿਕ ਪੁਲਿਸ ਹੁਣ ਚੌਕਾਂ 'ਚ ਨਹੀਂ ਲੱਗਣ ਦੇਵੇਗੀ ਫਲੈਕਸ ਬੋਰਡ

ਸੰਗਰੂਰ, 27 ਨਵੰਬਰ ( ਸਪਨਾ ਰਾਣੀ) ਸਿਟੀ ਟਰੈਫ਼ਿਕ ਇੰਚਾਰਜ ਸਹਾਇਕ ਥਾਣੇਦਾਰ ਸ੍ਰੀ ਪਰਮਿੰਦਰ ਸਿੰਘ ਪਿੰਕੀ ਨੇ ਕਿਸਨਪੁਰਾ ਬਸਤੀ ਤੋਂ ਨਾਨਕਿਆਣਾ ਚੌਕ ਤੱਕ ਪਿਛਲੇ ਕਈ ਮਹੀਨਿਆਂ ਤੋਂ ਬੰਦ ਇਕ ਪਾਸੇ ਵਾਲੀ ਸੜਕ ਨੂੰ ਅੱਜ ਮੁੜ ਆਵਾਜਾਈ ਹਿੱਤ ਸ਼ੁਰੂ ਕਰਵਾ ਦਿੱਤਾ | ਜ਼ਿਕਰਯੋਗ ਹੈ ਕਿ ਇਸ ਸੜਕ ਦੇ ਇਕ ਹਿੱਸੇ \'ਤੇ ਸੀਵਰੇਜ ਪਾਈਪ ਲਾਈਨ ਪੈਣ ਕਾਰਨ ਇਸ ਹਿੱਸੇ ਵਿਚ ਆਵਾਜਾਈ ਕਈ ਮਹੀਨਿਆਂ ਤੋਂ ਬ�

Read Full Story: http://www.punjabinfoline.com/story/28469