Monday, November 27, 2017

ਸਭ ਵਾਅਦੇ ਪੂਰੇ ਹੋਣਗੇ: ਗੋਲਡੀ ਖੰਗੂੜਾ

ਧੂਰੀ,26 ਨਵਬੰਰ (ਮਹੇਸ਼ ਜਿੰਦਲ) ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਪਿੰਡ ਚਾਂਗਲੀ ਵਿਖੇ ਵੱਖ-ਵੱਖ ਵਿਕਾਸ ਕਾਰਜ ਦੀ ਸ਼ੁਰੂਆਤ ਕਰਵਾਉਂਦਿਆ ਕਿਹਾ ਕਿ ਉਹਨਾਂ ਨੇ ਹਲਕੇ ਲੋਕਾਂ ਨਾਲ ਜੋ ਵੀ ਵਾਅਦੇ ਕਿਤੇ ਹਨ। ਉਹ ਸਭ ਇਕ-ਇਕ ਕਰਕੇ ਪੂਰੇ ਕਿਤੇ ਜਾਣਗੇ। ਉਨ੍ਹਾਂ ਕਿਹ ਕਿ ਵਿਧਾਇਕ ਬਣਨ ਤੋਂ ਮਹਿਜ਼ ਕੁਝ ਮਹੀਨਿਆਂ ਦੇ ਸਮੇਂ ਅੰਦਰ ਹਲਕੇ ਲਈ ਵੱਡੀਆਂ ਪ੍ਰਾਪਤੀਆਂ ਦੇ ਕੰਮ ਲੋਕਾਂ ਦੇ ਸਹਿਯੋਗ ਸ�

Read Full Story: http://www.punjabinfoline.com/story/28466