Sunday, November 26, 2017

ਨਦਾਮਪੁਰ ਨਹਿਰ ਚੋ ਤੈਰਦੀ ਲਾਸ਼ ਮਿਲੀ

ਭਵਾਨੀਗੜ 25 ਨਵੰਬਰ ( ਗੁਰਵਿੰਦਰ ਰੋਮੀ ਭਵਾਨੀਗੜ ) ਨੇੜਲੇ ਪਿੰਡ ਨਦਾਮਪੁਰ ਦੀ ਨਹਿਰ ਚੋ ਇੱਕ ਤੈਰਦੀ ਲਾਸ਼ ਮਿਲੀ ।ਸੁਚਨਾਂ ਮਿਲਦੇ ਹੀ ਕਾਲਾਝਾੜ-ਚੰਨੋ ਚੋਕੀ ਦੀ ਪੁਲਸ ਨੇ ਲਾਸ਼ ਦੇ ਕੱਪੜਿਆ ਚੋ ਮਿਲੇ ਪਛਾਂਣ ਪੱਤਰ ਰਾਹੀ ਮ੍ਰਿਤਕ ਦੀ ਪਛਾਣ ਕਰਕੇ ਉਸ ਦੇ ਪਰਿਵਾਰ ਨੂੰ ਸੁਚਿਤ ਕੀਤਾ।ਜਾਣਕਾਰੀ ਦਿੰਦਿਆ ਚੰਨੋ ਚੋਕੀ ਇੰਂਚਾਰਜ ਰਾਜਵੰਤ ਕੁਮਾਰ ਨੇ ਦੱਸਿਆ ਕਿ ਦੁਪਹਿਰ ਟਾਇਮ ਉਹਨਾਂ ਨੂੰ ਨਦਾਮ

Read Full Story: http://www.punjabinfoline.com/story/28465