Saturday, November 25, 2017

ਫੂਡ ਸੇਫਟੀ ਐਕਟ ਸਬੰਧੀ ਦੁਕਾਨਦਾਰਾਂ ਨੂੰ ਕੀਤਾ ਜਾਗਰੂਕ :ਮਿਲਾਵਟਖੋਰੀ ਨੂੰ ਬੰਦ ਕਰਨ ਲਈ ਉਪਰਾਲੇ ਸ਼ੁਰੂ

ਭਵਾਨੀਗੜ 24 ਨਵੰਬਰ (ਗੁਰਵਿੰਦਰ ਰੋਮੀ ਭਵਾਨੀਗੜ)ਭਵਾਨੀਗੜ ਵਿਖੇ ਸਿਹਤ ਵਿਭਾਗ ਦੇ ਫੂਡ ਐਂਡ ਡਰੱਗ ਐਡਮਿਨਸਟਰੇਸ਼ਨ ਪੰਜਾਬ ਵਰੂਣ ਰੂੰਜਮ ਦੀਆਂ ਹਦਾਇਤਾਂ ਤੇ ਅੱਜ ਭਵਾਨੀਗੜ੍ਹ ਵਿਖੇ ਸਹਾਇਕ ਕਮਿਸ਼ਨਰ ਰਵਿੰਦਰ ਗਰਗ ਨੇ ਕਰਿਆਨਾ ਮਰਚੈਂਟਸ ਨਾਲ ਮੀਟਿੰਗ ਕਰਕੇ ਦੁਕਾਨਦਾਰਾਂ ਨੂੰ ਫੂਡ ਸੇਫਟੀ ਐਕਟ ਸਬੰਧੀ ਜਾਗਰੂਕ ਕੀਤਾ ।ਇਸ ਮੋਕੇ ਉਹਨਾਂ ਕਿਹਾ ਕਿ ਹਰ ਦੁਕਾਨਦਾਰ ਨੂੰ ਸਰਕਾਰ ਦੀਆਂ ਹਦਾਇ�

Read Full Story: http://www.punjabinfoline.com/story/28462