Monday, November 6, 2017

ਸੰਘਣੀ ਧੁੰਦ ਕਾਰਨ ਇਲਾਕਾ ਭਵਾਨੀਗੜ੍ਹ ਵਿਚ ਤਿੰਨ ਸੜਕ ਹਾਦਸੇ ਵਾਪਰੇ : ਸਕੂਲੀ ਬੱਚੇ ਵਾਲ ਵਾਲ ਬਚੇ

ਭਵਾਨੀਗੜ੍ਹ { ਗੁਰਵਿੰਦਰ ਰੋਮੀ ਭਵਾਨੀਗੜ੍ਹ } ਸੰਘਣੀ ਧੁੰਦ ਕਾਰਨ ਇਲਾਕਾ ਭਵਾਨੀਗੜ੍ਹ ਵਿਚ ਤਿੰਨ ਸੜਕ ਹਾਦਸੇ ਵਾਪਰ ਗਏ ਜਿਸ ਵਿਚ ਸਟੀਲ ਮੈਨ ਚੰਨੋ ਪੁਬ੍ਲਿਕ ਸਕੂਲ ਦੀ ਬੱਸ ਜੋ ਕੇ ੬੦ ਬੱਚਿਆਂ ਨਾਲ ਭਰੀ ਹੋਈ ਨੇੜਲੇ ਪਿੰਡਾ ਵਿਚੋਂ ਬੱਚਿਆਂ ਨੂੰ ਲੈ ਕਿ ਸਕੂਲ ਆ ਰਹੀ ਸੀ ਜਦੋ ਬੱਸ ਚੰਨੋ ਕੋਲ ਪਹੁਚੀ ਤਾ ਅਗੇ ਜਾ ਰਹੇ ਇੱਟਾਂ ਦੇ ਭਰੇ ਟਰੱਕ ਦੇ ਪਿੱਛੇ ਜਾ ਵਜੀ ਜਿਸ ਹਾਦਸੇ ਵਿਚ ੯ ਬੱਚੇ ਗੰਭ�

Read Full Story: http://www.punjabinfoline.com/story/28380