Wednesday, November 22, 2017

ਭਵਾਨੀਗੜ ਦੇ ਫਰਦ ਕੇਂਦਰ ਚੋ ਫਰਦ ਨਾ ਮਿਲਣ ਕਾਰਨ ਲੋਕਾਂ ਕੀਤੀ ਨਾਅਰੇਬਾਜੀ

ਭਵਾਨੀਗੜ 21 ਨਵੰਬਰ ( ਗੁਰਵਿੰਦਰ ਰੋਮੀ ਭਵਾਨੀਗੜ ) ਭਵਾਨੀਗੜ ਦੇ ਫਰਦ ਕੇਂਦਰ ਵਿਚੋ ਫਰਦ ਨਾ ਮਿਲਣ ਕਾਰਨ ਅੱਕੇ ਹੋਏ ਲੋਕਾਂ ਨੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਪੰਜਾਬ ਇੰਂਫੋਲਾਇਨ ਨਾਲ ਗੱਲਬਾਤ ਕਰਦਿਆਂ ਕਰਮਜੀਤ ਸਿੰਘ ਚੰਨੋ,ਮੇਜਰ ਸਿੰਘ ਭਵਾਨੀਗੜ,ਦਲਜੀਤ ਸਿੰਘ ਕਾਕੜਾ ਨੇ ਕਿਹਾ ਕਿ ਉਹ ਪਿਛਲੇ ਪੰਜ ਦਿਨਾਂ ਤੋ ਆਪਣੀ ਜਮੀਨ ਸਬੰਧੀ ਲੋੜੀਦੀ ਫਰਦ ਲੈਣ ਲਈ ਫਰਦ ਕੇਂਦਰ �

Read Full Story: http://www.punjabinfoline.com/story/28456