Thursday, November 2, 2017

ਬਿਸਨ ਨਗਰ ਦੇ ਮਹੱਲਾ ਵਾਸੀ ਪਾਣੀ ਦਾ ਨਿਕਾਸ ਨਾ ਹੋਣ ਕਾਰਣ ਭਾਰੀ ਪ੍ਰੇਸ਼ਾਨੀ ਦਾ ਕਰ ਰਹੇ ਸਾਹਮਣਾ

ਭਵਾਨੀਗੜ, 2 ਨਵੰਬਰ{ ਗੁਰਵਿੰਦਰ ਰੋਮੀ ਭਵਾਨੀਗੜ੍ਹ }-ਸ਼ਹਿਰ ਦੇ ਬਿਸਨ ਨਗਰ ਦੇ ਮਹੱਲਾ ਵਾਸੀ ਪਾਣੀ ਦਾ ਨਿਕਾਸ ਨਾ ਹੋਣ ਕਾਰਣ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਲੋਕਾਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਇਹ ਮਸਲਾ ਜਲਦੀ ਹੱਲ ਕਰਨ ਦੀ ਮੰਗ ਕੀਤੀ।\r\n ਅੱਜ ਇੱਥੇ ਪਟਿਆਲਾ ਰੋਡ 'ਤੇ ਸਥਿੱਤ ਬਿਸ਼ਨ ਨਗਰ ਦੀ ਗਲੀ ਨੰਬਰ 4 ਵਿਚ ਰਹਿੰਦੇ ਮੁਹੱਲਾ ਵਾਸੀ ਪਿ੍ਰਥੀ ਚੰਦ, ਅਵਤਾਰ ਸਿੰਘ, ਪਿ੍ਰਤਪਾ�

Read Full Story: http://www.punjabinfoline.com/story/28373