Saturday, November 18, 2017

ਨਦਾਮਪੁਰ ਵਿਖੇ ਗਣਿਤ ਮੇਲੇ ਦਾ ਆਯੋਜਨ

ਭਵਾਨੀਗੜ੍ਰ,18 ਨਵੰਬਰ (ਗੁਰਵਿੰਦਰ ਰੱਮੀ ਭਵਾਨੀਗੜ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਦਾਮਪੁਰ ਵਿਖੇ ਗਣਿਤ ਮੇਲੇ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਵਿਿਦਆਰਥੀਆਂ ਦੁਆਰਾ ਗਣਿਤ ਨਾਲ ਸੰਬੰਧਿਤ ਗੀਤ ਅਤੇ ਬੋਲੀਆਂ ਪੇਸ਼ ਕੀਤੇ ਗਏ।ਇਸ ਮੌਕੇ ਤੇ ਬੱਚਿਆਂ ਨੇ 4 ਮਾਡਲ ਵੀ ਤਿਆਰ ਕੀਤੇ ।ਅੰਤ ਵਿੱਚ ਪ੍ਰਿੰਸੀਪਲ ਮੈਡਮ ਰੂੁਬੀ ਨੇ ਬੱਚਿਆਂ ਨੂੰ ਗਣਿਤ ਵਿਸ਼ੇ ਦੀ ਮਹੱਤਤਾ ਤੇ ਚਾਨਣਾ ਪਾਇਆ। ਇਸ �

Read Full Story: http://www.punjabinfoline.com/story/28439