Friday, November 17, 2017

ਪੀ. ਐਸ. ਪੀ. ਏ. ਬਲਾਕ ਤਲਵੰਡੀ ਸਾਬੋ ਦੀ ਸਰਬ-ਸੰਮਤ ਚੋਣ ਹੋਈ, ਅਮਰਜੀਤ ਸਿੰਘ ਪ੍ਰਧਾਨ ਤੇ ਭੋਲਾ ਸਿੰਘ ਸਕੱਤਰ ਚੁਣੇ ਗਏ

ਤਲਵੰਡੀ ਸਾਬੋ, 17 ਨਵੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਰਾਜ ਫਾਰਮਾਸਿਸਟ ਐਸੋਸੀਏਸ਼ਨ ਬਲਾਕ ਤਲਵੰਡੀ ਸਾਬੋ ਜਿਲ੍ਹਾ ਬਠਿੰਡਾ ਦੀ ਸਰਬ-ਸੰਮਤ ਚੋਣ ਜਿਲ੍ਹਾ ਸਕੱਤਰ ਸੁਖਮੰਦਰ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਢਿੱਲੋਂ ਬਾਲਿਆਂਵਾਲੀ ਦੀ ਨਿਗਰਾਨੀ ਹੇਠ ਹੋਈ ਜਿਸ ਵਿਚ ਅਮਰਜੀਤ ਸਿੰਘ ਤਲਵੰਡੀ ਸਾਬੋ ਨੂੰ ਪ੍ਰਧਾਨ ਅਤੇ ਭੋਲਾ ਸਿੰਘ ਐਸ. ਏ. ਡੀ. ਕੋਟਫੱਤਾ ਨੂੰ ਸਕੱਤਰ ਚੁਣਿਆ ਗਿਆ। ਮੀਟਿੰਗ �

Read Full Story: http://www.punjabinfoline.com/story/28429