Sunday, November 19, 2017

ਨਜਾਇਜ ਕਬਜਿਆਂ ਕਾਰਨ ਬਜਾਰਾਂ ਵਿਚੋ ਲੰਘਣਾਂ ਮੁਸ਼ਕਿਲ:ਅਕਸਰ ਜਾਮ ਵਰਗੀ ਸਥਿਤੀ ਰਹਿੰਦੀ ਹੈ ਬਣੀ

ਭਵਾਨੀਗੜ 19 ਨਵੰਬਰ ( ਗੁਰਵਿੰਦਰ ਰੋਮੀ ਭਵਾਨੀਗੜ) ਸ਼ਹਿਰ ਵਿਚ ਨਜਾਇਜ ਕਬਜਿਆਂ ਕਾਰਨ ਆਮ ਲੋਕਾਂ ਦਾ ਮੇਨ ਬਜਾਰ ਅਤੇ ਲੰਿਕ ਸੜਕਾਂ ਤੋ ਲੰਘਣਾਂ ਮੁਸ਼ਕਿਲ ਹੋਇਆ ਪਿਆ ਹੈ।ਬਜਾਰਾਂ ਵਿੱਚ ਦੁਕਾਨਦਾਰਾਂ ਵਲੋ ਕਈ ਫੱੁਟ ਆਪਣਾ ਸਮਾਨ ਦੁਕਾਨਾਂ੍ ਦੇ ਬਾਹਰ ਰੱਖਣ ਕਾਰਨ ਆਮ ਲੋਕਾਂ ਦਾ ਬਜਾਰਾਂ ਚੋ ਲੰਘਣਾਂ ਅੋਖਾ ਹੋ ਰਿਹਾ ਹੈ।ਜਿਸ ਕਾਰਨ ਬਜਾਰ ਵਿੱਚ ਅਕਸਰ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ।ਇਸ ਤ

Read Full Story: http://www.punjabinfoline.com/story/28443