Wednesday, November 1, 2017

ਪਰਾਲੀ ਨੂੰ ਅੱਗ ਲਾਉਣ ਕਾਰਨ ਸਾਹ ਲੈਣਾ ਹੋਇਆ ਔਖਾ

ਧੂਰੀ,01 ਨਵਬੰਰ (ਮਹੇਸ਼ ਜਿੰਦਲ) ਜਿਓ-ਜਿਓ ਪੰਜਾਬ ਵਿਚ ਝੋਨੇ ਦੀ ਕਟਾਈ ਸਮਾਪਤੀ ਵੱਲ ਵਧ ਰਹੀ ਹੈ ਤਿਓ-ਤਿਓ ਪਰਾਲੀ ਨੂੰ ਅੱਗ ਲਗਾਏ ਜਾਣਾ ਵੀ ਜ਼ੋਰ ਫੜ ਰਿਹਾ ਹੈ।ਹਾਲਾਤ ਇਹ ਹੈ ਕਿ ਦੁਪਹਿਰ ਦੋ ਵਜੇ ਤੋਂ ਬਾਅਦ ਤਾਂ ਇੰਜ ਲਗਦਾ ਹੈ ਜਿਵੇਂ ਸੂਰਜ ਅਲੋਪ ਹੀ ਹੋ ਗਿਆ ਹੋਵੇ। ਲੋਕਾਂ ਦਾ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਸੜਕਾਂ `ਤੇ ਸਫ਼ਰ ਕਰ ਰਹੇ ਵਾਹਨਾਂ ਚਾਲਕਾਂ ਨੂੰ ਤਾਂ ਬਹੁਤ ਹੀ ਦਿੱਕਤਾਂ ਦਾ

Read Full Story: http://www.punjabinfoline.com/story/28367