Saturday, November 18, 2017

ਤਲਵੰਡੀ ਸਾਬੋ ਪੁਲਿਸ ਦੀ ਨਾਕਾਮੀ ਕਾਰਨ ਫਿਰ ਦੋ ਨਸ਼ਾ ਤਸਕਰ ਭੱਜਣ 'ਚ ਸਫ਼ਲ, 60 ਬੋਤਲਾਂ ਸ਼ਰਾਬ ਸਮੇਤ ਇੱਕ ਕਾਬੂ, ਦੋ ਫਰਾਰ, ਮਾਮਲਾ ਦਰਜ

ਤਲਵੰਡੀ ਸਾਬੋ, 18 ਨਵੰਬਰ (ਗੁਰਜੰਟ ਸਿੰਘ ਨਥੇਹਾ) ਤਲਵੰਡੀ ਸਾਬੋ ਪੁਲਿਸ ਵੱਲੋਂ ਨਸ਼ਾ ਤਸਕਰਾਂ ਨਾਲ ਖੇਡੀ ਜਾ ਰਹੀ ਲੁਕਣ ਮੀਟੀ ਦੇ ਚਲਦਿਆਂ ਇੱਕ ਵਾਰੀ ਫਿਰ ਦੋ ਨਸ਼ਾ ਤਸਕਰ ਪੁਲਿਸ ਦੀਆਂ ਅੱਖਾਂ ਸਾਹਮਣਿਓਂ ਫਰਾਰ ਹੋ ਗਏ ਜਦੋਂ ਕਿ ਉਹਨਾਂ ਦੇ ਤੀਜੇ ਸਾਥੀ ਨੂੰ ਹਰਿਆਣਾ ਮਾਰਕਾ 60 ਬੋਤਲਾਂ ਸਮੇਤ ਕਾਬੂ ਕਰਕੇ ਪੁਲਿਸ ਨੇ ਪਰਚਾ ਦਰਜ ਕਰਨ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । \r\nਜਾਣਕਾਰੀ

Read Full Story: http://www.punjabinfoline.com/story/28436