Friday, November 17, 2017

ਪਿੰਡ ਬਾਲਦ ਖੁਰਦ ਵਿਖੇ ਦੱੁਧ ਦੀ ਫੈਕਟਰੀ ਚੋ 400 ਲੀਟਰ ਨਕਲੀ ਦੱੁਧ ਬਰਾਮਦ

ਭਵਾਨੀਗੜ 17 ਨਵੰਬਰ (ਗੁਰਵਿੰਦਰ ਰੋਮੀ ਭਵਾਨੀਗੜ) ਸੀਆਈਏ ਬਹਾਦਰ ਸਿੰਘ ਵਾਲਾ ਦੀ ਪੁਲਸ ਨੇ ਇੰਚਾਰਜ ਹਰਵਿੰਦਰ ਸਿੰਘ ਖਹਿਰਾ ਦੀ ਅਗਵਾਈ ਹੇਠ ਅੱਜ ਇਥੇ ਪਿੰਡ ਬਾਲਦ ਖੁਰਦ ਵਿੱਚ ਇੱਕ ਘਰ ਵਿੱਚ ਚਲ ਰਹੀ ਦੱੁਧ ਦੀ ਫੈਕਟਰੀ ਤੇ ਛਾਪਾਮਾਰੀ ਕਰਕੇ ਉਥੋੰ 400 ਲੀਟਰ ਮਿਲਾਵਟੀ ਦੱੁਧ,ਵੱਡੀ ਮਾਤਰਾ ਚ ਘੀ,ਸ਼ੱਕੇ ਦੱੁਧ ਦੇ ਪਾਉਡਰ ਸਮੇਤ ਹੋਰ ਸਮਾਨ ਬਰਾਮਦ ਕੀਤਾ । ਮੋਕੇ ਤੇ ਸੇਹਤ ਵਿਭਾਗ ਦੇ ਅਧਿਕਾਰੀਆਂ

Read Full Story: http://www.punjabinfoline.com/story/28434