Saturday, November 25, 2017

ਮੋਟਰਸਾਇਕਲ ਸਵਾਰ ਨੇ ਝਪਟੀ ਬਜੁਰਗ ਅੋਰਤ ਦੀ ਵਾਲੀ :3 ਦਿਨਾਂ ਵਿੱਚ ਦੂਜੀ ਵਾਰਦਾਤ

ਗੁਰਵਿੰਦਰ ਰੋਮੀ ਭਵਾਨੀਗੜ ( ਭਵਾਨੀਗੜ) ਸਥਾਨਿਕ ਸ਼ਹਿਰ ਦੀ ਪ੍ਰੀਤ ਕਲੋਨੀ ਵਿੱਚ ਅੱਜ ਦਿਨ ਦਿਹਾੜੇ ਮੋਟਰਸਇਕਲ ਸਵਾਰ ਲੁਟੇਰਾ ਇੱਕ ਬਜੁਰਗ ਅੋਰਤ ਦੇ ਕੰਨ ਦੀ ਸੋਨੇ ਦੀ ਵਾਲੀ ਝਪਟ ਕੇ ਫਰਾਰ ਹੋ ਗਿਆ।ਕਲੋਨੀ ਦੀ ਵਸਨੀਕ ਪੀੜਤ ਬਜੁਰਗ ਅੋਰਤ ਸ਼ਿਮਲਾ ਦੇਵੀ ਪਤਨੀ ਸੱਤਪਾਲ ਨੇ ਦੱਸਿਆ ਕਿ ਅੱਜ ਦੁਪਹਿਰ ਘਰ ਦੇ ਬਾਹਰ ਮੋਟਰਸਾਇਕਲ ਸਵਾਰ ਇੱਕ ਅਣਪਛਾਤੇ ਨੋਜਵਾਨ ਨੇ ਮੁਹੱਲੇ ਵਿੱਚ ਇੱਕ ਦੁਕਾਨ ਪ�

Read Full Story: http://www.punjabinfoline.com/story/28463