Wednesday, November 15, 2017

'ਸਾਂਝੀ ਰਸੋਈ' ਦਾ ਹੁਣ ਤੱਕ 24 ਹਜ਼ਾਰ ਤੋਂ ਵੱਧ ਲੋੜਵੰਦਾਂ ਨੇ ਲਾਭ ਉਠਾਇਆ

ਸੰਗਰੂਰ,15 ਨਵੰਬਰ (ਸਪਨਾ ਰਾਣੀ) ਪੰਜਾਬ ਸਰਕਾਰ ਦੇ ਅਹਿਮ ਉੱਦਮ ਸਦਕਾ ਗ਼ਰੀਬ ਤੇ ਲੋੜਵੰਦ ਲੋਕਾਂ ਨੂੰ ਸਿਰਫ਼ 10 ਰੁਪਏ ਦੀ ਕੀਮਤ \'ਤੇ ਚੰਗੀ ਗੁਣਵੱਤਾ ਵਾਲਾ ਖਾਣਾ ਦੇਣ ਦੀ ਚਲਾਈ ਯੋਜਨਾ ਨੂੰ ਵੱਡੇ ਪੱਧਰ \'ਤੇ ਹੁੰਗਾਰਾ ਮਿਲ ਰਿਹਾ ਹੈ | ਰਾਜ ਸਰਕਾਰ ਦੀ ਲੋੜਵੰਦਾਂ ਨੂੰ ਨਾ-ਮਾਤਰ ਫ਼ੀਸ \'ਤੇ ਖਾਣਾ ਦੇਣ ਦੀ ਯੋਜਨਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਯੋਜਨਾਬੱਧ ਢੰਗ ਨਾਲ ਨੇਪਰੇ ਚੜ੍ਹਾਈ ਜਾ ਰਹੀ ਹੈ �

Read Full Story: http://www.punjabinfoline.com/story/28417