Saturday, November 25, 2017

ਦਸਤਾਰ ਐਵਾਰਡ-2017 ਲਈ ਹੋਈ ਸੁੰਦਰ ਦਸਤਾਰ ਸਜਾਉਣ ਵਾਲੇ ਬੱਚਿਆਂ ਦੀ ਚੋਣ, ਬਠਿੰਡਾ ਵਿਖੇ ਹੋਵੇਗਾ 3 ਦਸੰਬਰ ਨੂੰ ਦਸਤਾਰ ਐਵਾਰਡ

ਤਲਵੰਡੀ ਸਾਬੋ, 25 ਨਵੰਬਰ (ਗੁਰਜੰਟ ਸਿੰਘ ਨਥੇਹਾ)- ਦਿਨੋ-ਦਿਨ ਘਟਦੀ ਜਾ ਰਹੀ ਦਸਤਾਰ ਦੀ ਸ਼ਾਨ ਨੂੰ ਵਧਾਉਣ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਰਵਾਏ ਜਾ ਰਹੇ ਦਸਤਾਰ ਐਵਾਰਡ-2017 ਲਈ ਅੱਜ ਸ਼ਹੀਦ ਭਾਈ ਤਾਰੂ ਸਿੰਘ ਦਸਤਾਰ ਸਿਖਲਾਈ ਸੇਵਾ ਸੁਸਾਇਟੀ ਵੱਲੋਂ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਖੇਤਰ ਦੇ ਸਾਰੇ ਸਕੂਲਾਂ ਦੇ ਬੱਚਿਆਂ ਦਾ ਦਸਤਾਰ ਸਜਾਉਣ ਦਾ ਆਡੀਸ਼ਨ ਕੀਤਾ ਗਿਆ

Read Full Story: http://www.punjabinfoline.com/story/28464