Monday, November 27, 2017

ਸਰਕਾਰੀ ਰਣਬੀਰ ਕਾਲਜ 'ਚ ਵਾਪਰੇ ਹਾਦਸੇ ਦੌਰਾਨ 2 ਅਧਿਆਪਕਾਵਾਂ ਗੰਭੀਰ ਜ਼ਖ਼ਮੀ

ਸੰਗਰੂਰ,27 ਨਵੰਬਰ ( ਸਪਨਾ ਰਾਣੀ) ਸਥਾਨਕ ਸਰਕਾਰੀ ਰਣਬੀਰ ਕਾਲਜ ਦੇ ਚੌਗਿਰਦੇ ਵਿਚ ਅੱਜ ਚੜ੍ਹਦੀ ਦੁਪਹਿਰ ਹੀ ਉਸ ਸਮੇਂ ਹਾਹਾਕਾਰ ਮੱਚ ਗਈ ਜਦ ਕਾਲਜ ਦੇ ਕੈਮਿਸਟਰੀ ਬਲਾਕ ਲਾਗੇ ਮੈਦਾਨ ਵਿਚ ਬੈਠੀਆਂ ਕਾਲਜ ਸਟਾਫ਼ ਦੀਆਂ ਕੁਝ ਅਧਿਆਪਕਾਵਾਂ ਉੱਤੇ ਇਕ ਦਰਖ਼ਤ ਡਿੱਗ ਗਿਆ ਅਤੇ ਜਿਸ ਦੀ ਚਪੇਟ ਵਿਚ ਆਉਣ ਕਾਰਨ ਦੋ ਅਧਿਆਪਕਾਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈਆਂ | ਜ਼ਖਮੀਆਂ ਦਾ ਇਲਾਜ ਕਰਵਾਉਣ ਸਥਾ�

Read Full Story: http://www.punjabinfoline.com/story/28468