Sunday, November 19, 2017

ਸੁਹਰੋ ਪਿੰਡ ਵਿਚ ਵੰਡਿਆ 190 ਸਕੂਲੀ ਬਚਿਆ ਨੂੰ ਗਰਮ ਜਰਸਿਆਂ

ਰਾਜਪੁਰਾ : (ਰਾਜੇਸ਼ ਡਾਹਰਾ )ਅੱਜ ਪਿੰਡ ਸੂਹਰੋਂ ਵਿਖੇ ਸ ਗੁਰਬਚਨ ਸਿੰਘ ਵਿਰਕ ਅਮਰੀਕਾ ਵਲੋਂ ਆਪਣੇ ਭਤੀਜੇ ਸ ਪ੍ਰਮਜੀਤ ਸਿੰਘ ਵਿਰਕ ਦੇ ਸਹਿਯੋਗ ਨਾਲ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਸੂਹਰੋਂ ਦੇ 190 ਬੱਚਿਆਂ ਨੂੰ ਗਰਮ ਜਰਸੀਆਂ ਵੰਡੀਆਂ ਗਈਆਂ । ਇਸ ਮੌਕੇ ਵਿਸ਼ੇਸ਼ ਤੌਰ ਤੇ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ, ਸੀਨ

Read Full Story: http://www.punjabinfoline.com/story/28440