ਭਵਾਨੀਗੜ, 2 ਨਵੰਬਰ{ ਗੁਰਵਿੰਦਰ ਰੋਮੀ ਭਵਾਨੀਗੜ੍ਹ }-ਸ਼ਹਿਰ ਦੇ ਉਘੀ ਫਾਰਮ ਦਸਮੇਸ਼ ਐਗਰੀਕਲਚਰ ਵਰਕਸ ਦੇ ਮਾਲਕ ਬਲਦੇਵ ਸਿੰਘ ਸੱਗੂ ਦੇ ਪੋਤਰੇ ਅਤੇ ਭੁਪਿੰਦਰ ਸਿੰਘ ਸੱਗੂ ਦੇ ਪੁੱਤਰ ਜਪਨੂਰ ਸਿੰਘ (14) ਦੀ ਬੀਤੀ ਸ਼ਾਮ ਮੈਕਸ ਹਸਪਤਾਲ ਮੋਹਾਲੀ ਵਿਖੇ ਡੇਂਗੂ ਦੇ ਇਲਾਜ ਦੌਰਾਨ ਮੌਤ ਹੋ ਗਈ।\r\n ਪਰਿਵਾਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਪਨੂਰ ਸਿੰਘ ਨੰੂ ਪਹਿਲਾਂ ਇੱਥੋਂ ਦੇ ਇੱਕ ਨਿੱ�