Monday, November 20, 2017

ਭਿਆਨਕ ਵਾਪਰੇ ਹਾਦਸੇ ਨੇ 1 ਦੀ ਲਈ ਜਾਨ 3 ਬੱਚੇ ਗੰਭੀਰ ਜ਼ਖਮੀ

ਧੂਰੀ,20 ਨਵੰਬਰ (ਮਹੇਸ਼ ਜਿੰਦਲ) ਧੂਰੀ-ਸੰਗਰੂਰ ਮੁੱਖ ਮਾਰਗ `ਤੇ ਵਾਪਰੇ ਇਕ ਸੜਕ ਹਾਦਸੇ `ਚ ਇਕ ਨੌਜਵਾਨ ਦੀ ਮੌਤ ਅਤੇ 3 ਬੱਚਿਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਇੰਦਰਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮਲੇਰਕੋਟਲਾ ਐਤਵਾਰ ਸ਼ਾਮ ਨੂੰ ਕਰੀਬ 6 ਵਜੇ ਆਪਣੇ ਛੋਟੇ ਭਰਾ ਸਰਬਜੀਤ ਸਿੰਘ ਅਤੇ ਦੋ ਹੋਰ ਬੱਚਿਆਂ ਨਾਲ ਆਪਣੀ ਕਾਰ ਵਿਚ ਧੂਰੀ �

Read Full Story: http://www.punjabinfoline.com/story/28446