Thursday, October 5, 2017

ਜਦੋਂ ਅਰਦਾਸ ਕਰਵਾ ਕੇ ਸ਼ੁਰੂ ਕਰਵਾਈ ਝੋਨੇ ਦੀ ਖਰੀਦ, ਇਲਾਕੇ ਵਿੱਚ ਹੋ ਰਹੀ ਹੈ ਸ਼ਲਾਘਾ

ਤਲਵੰਡੀ ਸਾਬੋ, 5 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਿਆਸੀ ਆਗੂਆਂ ਜਾਂ ਉਚ ਅਧਿਕਾਰੀਆਂ ਹੱਥੋਂ ਝੋਨੇ, ਨਰਮੇ ਜਾਂ ਕਣਕ ਦੀ ਖਰੀਦ ਆਰੰਭ ਕਰਵਾਉਣ ਦੀ ਖਬਰਾਂ ਅਕਸਰ ਹੀ ਪੜਨ ਸੁਨਣ ਨੂੰ ਮਿਲਦੀਆਂ ਰਹਿੰਦੀਆਂ ਹਨ ਪ੍ਰੰਤੂ ਸਬ ਡਵੀਜਨ ਦੇ ਪਿੰਡ ਨਸੀਬਪੁਰਾ ਦੀ ਪੰਚਾਇਤ ਨੇ ਇਸ ਵਾਰ ਨਵੀਂ ਪਹਿਲ ਕਦਮੀ ਕਰਦਿਆਂ ਪਿੰਡ ਦੀ ਅਨਾਜ ਮੰਡੀ ਵਿੱਚ ਪਹਿਲੀ ਵਾਰ ਹੋਣ ਵਾਲੀ ਝੋਨੇ ਦੀ ਖਰੀਦ ਅਕਾਲ ਪੁਰਖ ਵਾਹ�

Read Full Story: http://www.punjabinfoline.com/story/28292