Monday, October 2, 2017

ਡਾ. ਭੀਮ ਰਾਓ ਅੰਬੇਦਕਰ ਦੀ ਜੀਵਨੀ 'ਤੇ ਲਏ ਗਏ ਇਮਤਿਹਾਨ 'ਚੋਂ ਅੱਵਲ ਆਏ ਬੱਚਿਆਂ ਦਾ ਕੀਤਾ ਸਨਮਾਨ

ਤਲਵੰਡੀ ਸਾਬੋ, 2 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਪੂਰੇ ਪੰਜਾਬ ਵਿੱਚ ਪਰਬੁੱਧ ਭਾਰਤ ਫਾਊਂਡੇਸ਼ਨ ਦੁਆਰਾ ਬਾਬਾ ਸਾਹਿਬ ਡਾ. ਅੰਬੇਦਕਰ ਦੀ ਜੀਵਨੀ ਨਾਲ ਸਬੰਧਿਤ 20 ਅਗਸਤ ਨੂੰ ਲਏ ਗਏ ਇਮਤਿਹਾਨਾਂ \'ਚੋਂ ਮੋਹਰੀ ਰਹੇ ਬੱਚਿਆਂ ਨੂੰ ਉਕਤ ਫਾਊਂਡੇਸ਼ਨ ਵੱਲੋਂ ਸਰਟੀਫਿਕੇਟ ਅਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਲਵੰਡੀ ਸਾਬੋ ਦੇ ਸੈਂਟਰ ਇੰਚਾਰਜ ਕਰਮ ਸਿੰ

Read Full Story: http://www.punjabinfoline.com/story/28273