Sunday, October 15, 2017

ਮੁਫ਼ਤ ਆਯੁਰਵੈਦਿਕ ਚੈੱਕਅਪ ਕੈਂਪ ਦਾ ਆਯੋਜਨ

ਧੂਰੀ,15 ਅਕਤੂਬਰ (ਮਹੇਸ਼ ਜਿੰਦਲ) ਸ਼੍ਰੀ ਮੁਖਰਜੀ ਧਰਮਾਰਥ ਔਸ਼ਧਾਲਿਆ ਅਤੇ ਆਰ.ਐੱਸ.ਐੱਸ ਵੱਲੋਂ ਸਥਾਨਕ ਖੱਤਰੀ ਮੁਹੱਲਾ ਵਿਖੇ ਸਥਿਤ ਔਸ਼ਧਾਲਿਆ ਦੇ ਦਫ਼ਤਰ ਵਿਖੇ ਇਕ ਮੁਫ਼ਤ ਆਯੁਰਵੈਦਿਕ ਚੈੱਕਅਪ ਕੈਂਪ ਦਾ ਆਯੋਜਨ ਵੈਦ ਮੰਗਤ ਰਾਮ ਦੀ ਅਗਵਾਈ ਹੇਠ ਕੀਤਾ ਗਿਆ। ਜਿਸ ਦਾ ਉਦਘਾਟਨ ਅਰਪਣ ਫੂਡ ਲਿਮਟਿਡ ਦੇ ਡਾਇਰੈਕਟਰ ਰਵੀ ਕਾਂਸਲ ਤੇ ਰਮੇਸ਼ ਕਾਂਸਲ ਨੇ ਸਾਂਝੇ ਤੌਰ 'ਤੇ ਜਯੋਤੀ ਪ੍ਰਚੰਡ ਕਰ ਕੇ ਕੀਤਾ।

Read Full Story: http://www.punjabinfoline.com/story/28322